Surprise Me!

ਿੱਧੂ ਮੂਸੇਵਾਲਾ ਦਾ ਕਾਤਲ ਲਕੜੀ ਦਾ ਕਾਰੀਗਰ ਮਨੂੰ ਕੁੱਸਾ ਕਿਵੇਂ ਬਣਿਆ ਗੈਂਗਸਟਰ | Manu Kussa | Oneindia Punjabi

2022-07-21 0 Dailymotion

ਸਿੱਧੂ ਮੂਸੇਵਾਲਾ ਦੇ ਕਾਤਲ ਮਨਪ੍ਰੀਤ ਮਨੂੰ ਜੋ ਕਿ ਮੋਗਾ ਜਿਲੇ ਦੇ ਪਿੰਡ ਕੁੱਸਾ ਦਾ ਵਾਸਨੀਕ ਸੀ ਅਤੇ ਪਿੰਡ ਵਿੱਚ ਹੀ ਲੱਕੜੀ ਦਾ ਕੰਮ ਕਰਦਾ ਸੀ ।ਮਨਪ੍ਰੀਤ ਮਨੂੰ ਦਾ ਪਿੰਡ ਦੇ ਇਕ ਵਿਅਕਤੀ ਨਾਲ ਝਗੜਾ ਹੋ ਗਿਆ ਸੀ ਤੇ ਇਸ ਦੌਰਾਨ ਮੰਨੂ ਦੇ ਹੱਥੋਂ ਉਸਦਾ ਕਤਲ ਹੋ ਗਿਆ ਸੀ ਜਿਸ ਤੋਂ ਮੰਨੂ ਦੇ ਜੁਰਮ ਦੁਨੀਆ ਦੀ ਸ਼ੁਰੂਆਤ ਹੋਈ ਅਤੇ ਜੇਲ 'ਚ ਹੀ ਗੈਂਗਸਟਰਾਂ ਦੇ ਤਾਲਮੇਲ 'ਚ ਆ ਗਿਆ ਤੇ ਅਖਿਰ ਸਿੱਧੂ ਦੇ ਕਤਲ ਤੋ ਬਾਆਦ ਬੀਤੇ ਦਿਨ ਜਿਸਦਾ ਅੰਜਾਮ ਉਸ ਦੇ ਐਂਕਾਉਂਟਰ 'ਤੇ ਜਾ ਕੇ ਖਤਮ ਹੋਇਆ। <br /> <br />#sidhumoosewala #GoldyBrar #Encounter

Buy Now on CodeCanyon